<p style='margin:0px; text-align:center; font-size:16pt; font-weight:bold;'> You need Adobe Flash Player to see this video<br><br> <a href='http://www.macromedia.com/go/getflashplayer' style='text-align:center; font-size:16pt; font-weight:bold;'> Get the Flash Player</a></p>
Search in Videos, Members, Events, Audio Files, Photos and Blogs Search

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org


My Prayer

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |more

Join in Prayer

Kids Pastor

Youth Pastor

Worship Pastors

Staff Members

Senior Pastors

Leadership Members

Associate Pastors

Members

Member of

Community ads

My Blog

«back

ਮਈ 25, 2015 ਯਿਸ਼ੁ ਦਾ ਪਵਿੱਤਰ ਵਚਨ

May 24, 2015

1,402 Views
     (0 Rating)

My sheep listen My voice

ਮਈ 25, 2015 ਯਿਸ਼ੁ ਦਾ ਪਵਿੱਤਰ ਵਚਨ

ਪੁੱਤਰ ਤੁਹਾਡੀ ਸੁਰਗ ਦੀ ਤਾਂਘ ਚੰਗੀ ਹੈ ਕਿਓੰਕੇ ਇਹ ਮੇਰੇ ਤੱਕ ਪਹੁੰਚਣ ਦੀ ਤਾਂਘ ਹੈ। ਤੁਹਾਡੀ ਸੁਰਗ ਵਿੱਚ ਵੜਨ ਦੀ ਆਸ਼ਾ ਤੁਹਾਨੂ ਤਾਕਤ ਅਤੇ ਹੌਸਲਾ ਦਿੰਦੀ ਹੈ। ਇਹ ਤੁਹਾਨੂ ਅਨੰਦੁ ਨਾਲ ਭਰਪੂਰ ਕਰਦੀ ਹੈ।

ਪੁੱਤਰ ਬਹੁਤ ਸਾਰੇ ਮਸੀਹੀ ਆਸ਼ਾ ਸ਼ਬਦ ਦਾ ਅਰਥ ਗਲਤ ਸਮਝਦੇ ਹਨ ਕਿ ਇਹ ਚੰਗਾਈ ਦੀ ਸੋਚ ਹੈ। ਸੱਚ ਤੋਂ ਅੱਗੇ ਕੁਝ ਭੀ ਨਹੀਂ ਹੈ, ਜਿਵੇਂ ਹੀ ਮੈ ਤੁਹਾਡਾ ਮੁਕਤੀਦਾਤਾ ਹੋ ਜਾਂਦਾ ਹਾਂ ਸੁਰਗ ਤੁਹਾਡਾ ਅਨੰਤ ਕਾਲ ਲਈ ਘਰ ਹੋ ਜਾਂਦਾ ਹੈ। ਤੁਹਾਡੀ ਸੁਰਗ ਦੀ ਆਸ ਦਾ ਅਰਥ ਹੈ ਕਿ ਤੁਸੀਂ ਧਰਤੀ ਉੱਤੇ ਹੁੰਦਿਆਂ ਭੀ ਸੁਰਗ ਦਾ ਅਨੰਦੁ ਲੈ ਸਕਦੇ ਹੋ।

ਪੁੱਤਰ ਉਸ ਵੇਲੇ ਭੀ ਜਦੋਂ ਤੁਸੀਂ ਜੀਵਨ ਦੇ ਘੁੱਪ ਹਨੇਰੇ ਵਿਚੋਂ ਗੁਜਰਦੇ ਹੋ ਆਸ ਤੁਹਾਨੂ ਰੂਹਾਨੀ ਜੀਵਨ ਦਿੰਦੀ ਹੈ। ਇਹ ਤੁਹਾਡੇ ਰਾਹਾਂ ਨੂੰ ਉਜਲਾ ਕਰਦੀ ਹੈ ਅਤੇ ਤੁਹਾਨੂੰ ਮੇਰੀ ਹਜੂਰੀ ਦਾ ਆਭਾਸ ਦਿੰਦੀ ਹੈ। ਮੇਰੀ ਇੱਛਾ ਹੈ ਕਿ ਤੁਸੀਂ ਪਵਿੱਤਰ ਆਤਮਾ ਰਾਹੀਂ ਆਸਾਂ ਦੀ ਰੌਸ਼ਨੀ ਨਾਲ ਸਦਾ ਭਰਪੂਰ ਰਵੋ।

ਪੜੋ: ਰੋਮੇਓ 8:23-25, ਇਬਰਾਨੀਆਂ 6:18-20, ਰੋਮੇਓ 15:23


Sadhu Yesudas
 
Watch Biblical Hindi Videos on Website & Join us for Evangelism
 
www.punjabichristianfellowship.org