<p style='margin:0px; text-align:center; font-size:16pt; font-weight:bold;'> You need Adobe Flash Player to see this video<br><br> <a href='http://www.macromedia.com/go/getflashplayer' style='text-align:center; font-size:16pt; font-weight:bold;'> Get the Flash Player</a></p>
Search in Videos, Members, Events, Audio Files, Photos and Blogs Search

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org


My Prayer

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |more

Join in Prayer

Kids Pastor

Youth Pastor

Worship Pastors

Staff Members

Senior Pastors

Leadership Members

Associate Pastors

Members

Member of

Community ads

My Blog

«back

ਮਾਰਚ 14, 2014 ਯਿਸ਼ੁ ਦਾ ਪਵਿੱਤਰ ਵਚਨ

Mar 13, 2014

1,994 Views
     (1 Rating)

ਮਾਰਚ 14, 2014 ਯਿਸ਼ੁ ਦਾ ਪਵਿੱਤਰ ਵਚਨ

ਪੁੱਤਰ ਤੁਸੀਂ ਮੇਰੇ ਉੱਤੇ ਇੱਕ ਵਕਤ ਇੱਕ ਦਿਨ ਲਈ ਵਿਸ਼ਵਾਸ ਕਰੋ । ਇਹ ਤੁਹਾਨੂ ਮੇਰੀ ਆਪਣੀ ਰਜ਼ਾ ਦੇ ਨਾਲ ਪੂਰੀ ਤਰਾਂ ਜੋੜ ਰਖੇਗਾ । ਜਿਹੜੇ ਲੋਕ ਸੰਸਾਰ ਦੀਆਂ ਉਲਝਨਾ ਦੇ ਕਾਰਣ ਅੰਦਰੋਂ ਟੁੱਟੇ ਹੋਏ ਹਨ ਉਹਨਾ ਲਈ ਵਿਸ਼ਵਾਸ ਕਰਨਾ ਸੁਭਾਵਿਕ ਨਹੀਂ ਅਰਥਾਤ ਬਹੁਤ ਔਖਾ ਹੈ ।

ਪਵਿੱਤਰ ਆਤਮਾ ਤੁਹਾਡੇ ਅੰਦਰ ਇੱਕ ਅਧਿਆਪਕ ਦੀ ਤਰਾਂ ਕਮ ਕਰਦਾ ਹੈ ਜਿਹੜਾ ਤੁਹਾਡੇ ਰੂਹਾਨੀ ਮਿਆਰ ਨੂੰ ਉੱਤੇ ਚੁਕਦਾ ਹੈ । ਤੁਸੀਂ ਉਸਦੀ ਸੂਖਮ ਛੂਹ ਨੂੰ ਕਬੂਲ ਕਰੋ ਅਤੇ ਉਸਨੁ ਖੁਦ ਦੀ ਅਗਵਾਈ ਕਰਨ ਦਿਉ ।

ਤੁਸੀਂ ਹਰ ਤਰਾਂ ਦੇ ਹਾਲਾਤਾਂ ਵਿਚ ਮੇਰੇ ਉੱਤੇ ਭਰੋਸਾ ਰਖਣ ਦੇ ਆਦੀ ਬਣੋ । ਆਪਣੀਆਂ ਲੋੜਾਂ ਨੂ ਪੂਰਾ ਕਰਨ ਦੇ ਲਈ ਮੇਰੇ ਤੋਂ ਫਾਸਲਾ ਨਾ ਬਣਾਉ । ਜਿਵੇਂ ਤੁਹਾਡੀ ਪੂਰੀ ਨਿਰਭਰਤਾ ਮੇਰੇ ਉੱਤੇ ਟਿਕੇਗੀ ਮੈਂ ਤੁਹਾਨੂ ਹਰ ਹਾਲਤ ਵਿਚ ਜਿੱਤ ਦੇ ਭਾਗੀਦਾਰ ਬਣਾਵਾਂਗਾ ।

ਤੁਸੀਂ ਭਲਕੇ ਦੇ ਫਿਕਰ ਹੇਠ ਆਪਣੇ ਅੱਜ ਨੂੰ ਬੇਰਸ ਨਾ ਕਰੋ । ਅੱਜ ਦੇ ਲਈ ਅੱਜ ਦੀਆਂ ਔਕੜਾਂ ਹੀ ਬਹੁਤ ਹਨ । ਅੱਜ ਦੇ ਲਈ ਤੁਸੀਂ ਅੱਜ ਮੇਰੇ ਉੱਤੇ ਪੂਰਾ ਭਰੋਸਾ ਰਖੋ ।

ਪੜੋ: ਮਤੀ 6:34, ਜ੍ਬੁਰ 84:12 

Punjabi Christian Fellowship needs your Prayers and Support.
www.punjabichristianfellowship.org    pcfministry@hotmail.com

Theological Books in Punjabi free download    http://punjabichristianfellow ship.org/Books