<p style='margin:0px; text-align:center; font-size:16pt; font-weight:bold;'> You need Adobe Flash Player to see this video<br><br> <a href='http://www.macromedia.com/go/getflashplayer' style='text-align:center; font-size:16pt; font-weight:bold;'> Get the Flash Player</a></p>
Search in Videos, Members, Events, Audio Files, Photos and Blogs Search

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org


My Prayer

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |more

Join in Prayer

Community ads

My Blog

«back

ਅਪ੍ਰੈਲ 22, 2014 ਯਿਸ਼ੁ ਦਾ ਪਵਿੱਤਰ ਵਚਨ

Apr 22, 2014

2,099 Views
     (0 Rating)

ਅਪ੍ਰੈਲ 22, 2014 ਯਿਸ਼ੁ ਦਾ ਪਵਿੱਤਰ ਵਚਨ

ਪੁੱਤਰ ਤੁਸੀਂ ਸਦਾ ਲਈ ਮੇਰੇ ਹੋ ਅਤੇ ਮੇਰੇ ਪਿਆਰ ਤੋਂ ਤੁਹਾਨੂ ਕੋਈ ਸ਼ਕਤੀ ਭੀ ਵਖਰਾ ਨਹੀਂ ਕਰ ਸਕਦੀ। ਮੈਂ ਤੁਹਾਨੂੰ ਆਪਣੇ ਲਹੁ ਦੇ ਬਦਲੇ ਖਰੀਦਿਆ ਹੈ ਅਤੇ ਯਕੀਨ ਰਖੋ ਮੈਂ ਸਦਾ ਤੁਹਾਡੀ ਸੰਭਾਲ ਕਰਾਂਗਾ। ਜਦੋਂ ਤੁਹਾਡਾ ਮਨ ਸੰਸਾਰ ਦੇ ਵਿਰੋਧੀ ਅਸਰਾਂ ਤੋਂ ਮੁਕਤ ਹੁੰਦਾ ਹੈ ਅਤੇ ਤੁਹਾਡੀ ਸੋਚ ਅਜਾਦ ਹੋਵੇ ਉਸ ਸਮੇ ਤੁਸੀਂ ਮੇਰੇ ਵਲ ਮੁਡ੍ਦੇ ਹੋ ਅਤੇ ਮੇਰੀ ਸੰਗਤ ਦਾ ਅਨੰਦੁ ਲੈਂਦੇ ਹੋ। ਤੁਸੀਂ ਉਸ ਵੇਲੇ ਆਪਣੀਆਂ ਸਾਰੀਆਂ ਉਲਝਨਾ ਮੇਰੇ ਅੱਗੇ ਰਖੋ ਅਤੇ ਮੇਰੇ ਉੱਤੇ ਪੂਰੀ ਤਰਾਂ ਨਿਰਭਰ ਹੋਵੋ।

ਮੇਰੀ ਸੰਗਤ ਕਰੋ ਅਤੇ ਤੁਸੀਂ ਦੇਖੋਗੇ ਮੇਰਾ ਚਾਨਣ ਤੁਹਾਡੇ ਹਨੇਰਿਆਂ ਉੱਤੇ ਪਵੇਗਾ ਅਤੇ ਤੁਹਾਡੀਆਂ ਸਾਰੀਆਂ ਉਲਝਨਾ ਆਪਣੇ ਆਪ ਹੱਲ ਹੋ ਜਾਣਗੀਆਂ। ਤੁਹਾਡੀਆਂ ਉਲਝਨਾ ਨੂੰ ਮੇਰਾ ਪਿਆਰ ਹੱਲ ਕਰ ਦੇਵੇਗਾ ਅਤੇ ਤੁਸੀਂ ਜਾਣੋਗੇ ਕਿ ਤੁਸੀਂ ਇਕੱਲੇ ਨਹੀਂ ਹੋ। ਜੇਕਰ ਕੁਝ ਉਲਝਨਾ ਬਚ ਭੀ ਜਾਣ ਤਾਂ ਉਹਨਾ ਦੀ ਕੋਈ ਹੈਸੀਅਤ ਨਹੀਂ ਰਹੇਗੀ ਕਿਓੰਕੇ ਮੇਰੇ ਪਿਆਰ ਦਾ ਚਾਨਣ ਤੁਹਾਡੇ ਦਿਲ ਦੇ ਅੰਧੇਰਿਆਂ ਉੱਤੇ ਛਾ ਜਾਵੇਗਾ ਅਤੇ ਤੁਸੀਂ ਸਦਾ ਲਈ ਮੁਕਤ ਹੋ ਜਾਵੋਗੇ।

ਮੇਰੇ ਪਿਆਰ ਵਿਚ ਭਰਪੂਰ ਅਨੰਦੁ ਕਰੋ ਕਿਓੰਕੇ ਮੇਰੇ ਤੋਂ ਅਨ੍ਮੁਲਾ ਪਿਆਰ ਸਦਾ ਤੁਹਾਡੇ ਵਲ ਵਹਿੰਦਾ ਹੈ। ਮੈਂ ਤੁਸਾਂ ਨੂ ਤੁਹਾਡੀ ਸੋਚ ਉੱਤੇ ਖੁਦ ਮੁਖਤਾਰੀ ਦਿੱਤੀ ਹੈ ਅਤੇ ਤੁਸੀਂ ਮੇਰਾ ਪਿਆਰ ਪਾਉਣ ਦੇ ਲਈ ਮੇਰੀ ਸੰਗਤ ਕਰ ਸਕਦੇ ਹੋ ਜਾਂ ਫਿਰ ਮੇਰੇ ਤੋਂ ਦੂਰ ਜਾਣਾ ਭੀ ਚੁਣ ਸਕਦੇ ਹੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਦਾ ਲਈ ਮੇਰੀ ਸੰਗਤ ਨੂ ਚੁਣੋ ਅਤੇ ਭਰਪੂਰ ਅਸ਼ਿਸ਼ਾਂ ਪਾਓ। ਯਾਦ ਰਖੋ ਮੈਂ ਤੁਹਾਨੂ ਇੰਨਾ ਪਿਆਰ ਕੀਤਾ ਹੈ ਕਿ ਤੁਹਾਡੇ ਲਈ ਆਪਣਾ ਲਹੁ ਭੀ ਨਹੀਂ ਬਚਾਇਆ।

ਪੜੋ: ਕੂਚ ਦੀ ਪੋਥੀ 33:14, ਰੋਮੇਓ 8:38-39

Punjabi Christian Fellowship needs your Prayers and Support.
www.punjabichristianfellowship.org    pcfministry@hotmail.com

Theological Books in Punjabi free download    http://punjabichristianfellow ship.org/Books