<p style='margin:0px; text-align:center; font-size:16pt; font-weight:bold;'> You need Adobe Flash Player to see this video<br><br> <a href='http://www.macromedia.com/go/getflashplayer' style='text-align:center; font-size:16pt; font-weight:bold;'> Get the Flash Player</a></p>
Search in Videos, Members, Events, Audio Files, Photos and Blogs Search

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org


My Prayer

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |more

Join in Prayer

Community ads

My Blog

«back

ਮਿਹਰਾਂ ਤੇਰੀਆਂ 6

Apr 14, 2020

73 Views
     (0 Rating)

ਮਿਹਰਾਂ ਤੇਰੀਆਂ 6

 

ਪਰ ਜਿੰਨਿਆਂ ਨੇ ਉਸ ਨੂੰ ਕਾਬੂਲ ਕੀਤਾ ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮੁ ਉੱਤੇ ਨਿਹਚਾ ਕੀਤੀ, ਉਸ ਨੇ ਉਹਨਾਂ ਨੂੰ ਪਰਮੇਸਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ | ਉਹ ਨਾਂ ਲਹੂ ਤੋਂ ਨਾ ਸਰੀਰ ਦੀ ਇੱਛਿਆ ਤੋਂ ਨਾ ਪੁਰਖ ਦੀ ਇੱਛਿਆ ਤੋਂ ਪਰ ਪਰਮੇਸਰ ਤੋਂ ਪੈਦਾ ਹੋਏ | (ਯੁਹੰਨਾ 1:12-13)

 

ਜਿਹਨਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਉਸ ਨੇ ਉਹਨਾਂ ਨੂੰ ਕੇਵਲ ਪ੍ਰਭੂ ਦੀ ਮਹਿਮਾ ਰਾਂਹੀਂ ਪਰਮੇਸਰ ਦੇ ਪਰਿਵਾਰ ਦੇ ਸਦੱਸਅ ਹੋਣ ਦਾ ਹੱਕ ਬਖਸ਼ਿਆ |

 

ਕਿਓਂ ਜੁ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵਲੋਂ ਨਹੀਂ ਪਰ ਇਹ ਪਰਮੇਸਰ ਦੀ ਬਖਸ਼ਿਸ਼ ਹੈ | ਇਹ ਕਰਨੀਆਂ ਤੋਂ ਨਹੀਂ ਅਜਿਹਾ ਨਾ ਹੋਵੇ ਕਿ ਤੁਸੀਂ ਘੁਮੰਡ ਕਰ ਬੈਠੋ | (ਅਫ਼ਸੀਆਂ 2:8, 9)

 

ਉਸ ਅਭਿਨਾਸੀ ਨਿਰਮਲ ਅਤੇ ਨਾ ਕੁਮਲਾਉਣ ਵਾਲੇ ਅਧਿਕਾਰ ਲਈ ਜੁ ਸੁਰਗ ਵਿੱਚ ਤੁਹਾਡੇ ਵਾਸਤੇ ਧਰਿਆ ਹੋਇਆ ਹੈ | (1 ਪਤਰਸ 1:4)

 

ਜਿਹਨਾਂ ਨੂੰ ਉਸ ਨੇ ਪਹਿਲੋਂ ਤੋਂ ਜਾਣਿਆ ਸੀ ਉਸ ਨੇ ਉਹਨਾਂ ਨੂੰ ਅੱਗਿਓਂ ਠਹਿਰਾਇਆ,  ਤਾਂਕਿ ਉਸ ਦੇ ਪੁੱਤਰ ਦੇ ਸਰੂਪ ਉੱਤੇ ਬਣਨ ਕਿ ਉਹ ਬਹੁਤੇ ਭਰਾਵਾਂ ਵਿੱਚੋਂ ਜੇਠਾ ਹੋਵੇ | ਉਸ ਨੇ ਉਹਨਾਂ ਨੂੰ ਸੱਦਿਆ ਭੀ ਅਤੇ ਜਿਹਨਾਂ ਨੂੰ ਉਸ ਨੇ ਸੱਦਿਆ ਉਹਨਾਂ ਨੂੰ ਧਰਮੀ ਭੀ ਠਹਿਰਾਇਆ ਅਤੇ ਵਡਿਆਈ ਭੀ ਦਿੱਤੀ | (ਰੋਮੀਓ 8:29, 30) 


www.punjabichristianfellowship.org